ਇੰਜੀ. ਏਐਸ ਬੋਪਾਰਾਏ ਨੇ ਸੰਭਾਲਿਆ ਡਿਪਟੀ ਚੀਫ ਇੰਜੀਨੀਅਰ ਦਾ ਅਹੁੱਦਾ

ਗੁਰਦਾਸਪੁਰ, 4 ਮਈ (ਮੰਨਣ ਸੈਣੀ)। ਪਾਵਰਕਾਮ ਵੱਲੋਂ ਉਚ ਅਧਿਕਾਰੀਆਂ ਦੀਆਂ ਕੀਤੀਆਂ ਗਈਆਂ ਬਦਲੀਆਂ ਤਹਿਤ ਸਰਕਲ ਗੁਰਦਾਸਪੁਰ ਵਿਚ ਡਿਪਟੀ ਚੀਫ ਇੰਜੀਨੀਅਰ ਵਜੋਂ ਤੈਨਾਤ ਕੀਤੇ ਗਏ ਇੰਜੀ. ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਅੱਜ ਆਪਣਾ  ਅਹੁੱਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਵਿਖੇ ਐਸਈ (ਪੀ ਐਂਡ ਐਮ) ਵਜੋਂ ਤੈਨਾਤ ਸਨ।  ਅੱਜ ਗੁਰਦਾਸਪੁਰ ਸਰਕਲ ਵਿਚ ਅਹੁੱਦਾ ਸੰਭਾਲਣ ਮੌਕੇ ਪਾਵਰਕਾਮ … Continue reading ਇੰਜੀ. ਏਐਸ ਬੋਪਾਰਾਏ ਨੇ ਸੰਭਾਲਿਆ ਡਿਪਟੀ ਚੀਫ ਇੰਜੀਨੀਅਰ ਦਾ ਅਹੁੱਦਾ